
Update on Third-Party Apps
We promised that we would continue to improve the security and reliability of our service and today we’re announcing a change in the way we treat third-party applications.
ਅਸੀਂ ਕੁਝ ਹਫ਼ਤੇ ਪਹਿਲਾਂ ਤੀਜੀ ਧਿਰ ਦੀਆਂ ਐਪਲੀਕੇਸ਼ਨਾਂ ਬਾਰੇ ਪਿਛਲੀ ਵਾਰ ਉਦੋਂ ਲਿਖਿਆ ਸੀ ਜਦੋਂ ਸਨੈਪਾਂ ਨੂੰ ਰੱਖਿਅਤ ਕਰਨ ਲਈ ਕਿਸੇ ਤੀਜੀ-ਧਿਰ ਐਪ ਨੂੰ ਹੈਕ ਕਰ ਲਿਆ ਗਿਆ ਸੀ। ਉਸ ਸਮੇਂ ਤੇ, ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਸੇਵਾ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਸੁਧਾਰਨਾ ਜਾਰੀ ਰੱਖਾਂਗੇ ਅਤੇ ਅੱਜ ਅਸੀਂ ਇੱਕ ਨਵੇਂ ਬਦਲਾਵ ਦਾ ਐਲਾਨ ਕਰ ਰਹੇ ਹਾਂ ਉਸ ਤਰੀਕੇ ਦੇ ਵਿੱਚ ਜਿਸ ਨਾਲ ਅਸੀਂ ਤੀਜੀ-ਪਾਰਟੀ ਅਰਜ਼ੀਆਂ ਨਾਲ ਵਿਹਾਰ ਕਰਦੇ ਹਾਂ।
ਅਸੀਂ ਉਹਨਾਂ ਕਈ ਤਰੀਕਿਆਂ ਦਾ ਆਨੰਦ ਮਾਣਿਆ ਜਿਨ੍ਹਾਂ ਉੱਤੇ ਡੀਵਲਪਰਜ਼ ਨੇ ਕੋਸ਼ਿਸ਼ ਕੀਤੀ ਸੀ ਸਨੈਪਚੈਟ ਨੂੰ ਹੋਰ ਵਧੀਆ ਬਣਾਉਣ ਲਈ। ਬਦਕਿਸਮਤੀ ਨਾਲ, ਕੁਝ ਡੀਵਲਪਰਜ਼ ਨੇ ਉਹ ਸਰਵਿਜ਼ ਬਣਾਈਆਂ ਜਿਨ੍ਹਾਂ ਨੇ ਸਨੈਪਚੈਟਰਜ਼ ਨੂੰ ਧੋਖਾ ਦਿੱਤਾ ਅਤੇ ਉਹਨਾਂ ਦੇ ਅਕਾਉਂਟ ਹੈਕ ਕਰ ਲਏ।
ਅਸੀਂ ਇਸਨੂੰ ਆਪਣੀ ਭਾਈਚਾਰਾ ਵਿੱਚ ਹੋਣ ਤੋਂ ਬਚਾਣਾ ਚਾਹੁੰਦੇ ਹਾਂ। ਅੱਜ ਤੋਂ ਸ਼ੁਰੂ ਕਰਦੇ ਹੋਏ, ਅਸੀਂ ਸਨੈਪਚੈਟਰਜ਼ ਨੂੰ ਸੂਚਿਤ ਕਰਾਂਗੇ ਜਦੋਂ ਅਸੀਂ ਇਹ ਲੱਭ ਲਿਆ ਕਿ ਉਹ ਪੱਕਾ ਹੀ ਤੀਜੀ-ਪਾਰਟੀ ਐਪਸ ਇਸਤੇਮਾਲ ਕਰ ਰਹੇ ਹਨ ਅਤੇ ਅਸੀਂ ਉਹਨਾਂ ਸਨੈਪਚੈਟਰਜ਼ ਨੂੰ ਆਪਣੇ ਪਾਸਵਰਡ ਬਦਲਣ ਲਈ ਕਹਾਂਗੇ ਅਤੇ ਅਣਅਧਿਕਾਰਤ ਐਪਸ ਨੂੰ ਵਰਤਣ ਤੋਂ ਰੋਕਾਂਗੇ।
ਤੁਹਾਡੇ ਵਿੱਚੋਂ ਬਹੁਤਿਆਂ ਨੂੰ ਅੱਜ ਸਨੈਪਚੈਟ ਦੇ ਤਜ਼ਰਬੇ ਵਿੱਚ ਕੋਈ ਵੀ ਅੰਤਰ ਨਹੀਂ ਦਿਖੇਗਾ। ਸਾਡਾ ਕੁਝ ਅਦਭੁਤ ਸਟੱਫ ਮਿਲਿਆ ਹੈ ਜੋ ਰਾਸਤੇ ਦੇ ਵਿੱਚ ਹੈ।
ਸਨੈਪਿੰਗ ਦਾ ਮਜ਼ਾ ਲਓ!