18 ਸਤੰਬਰ 2012
18 ਸਤੰਬਰ 2012

ਸਾਨੂੰ ਅਫ਼ਸੋਸ ਹੈ

ਅਸੀਂ Snapchat ਸੇਵਾ 'ਤੇ ਟ੍ਰੈਫਿਕ ਵਿੱਚ ਭਾਰੀ ਵਾਧੇ ਨੂੰ ਅਨੁਕੂਲ ਕਰਨ ਅਤੇ ਇੱਕ ਵੱਡੇ ਉਤਪਾਦ ਅੱਪਡੇਟ ਲਈ ਤਿਆਰੀ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਾਂ। ਹਰ ਰੋਜ਼ ਲੱਖਾਂ Snaps ਭੇਜੇ ਜਾਣ ਦੇ ਨਾਲ, ਕਈ ਵਾਰ ਸਾਡੇ ਸਰਵਰ ਸਾਡੀ ਪਸੰਦ ਤੋਂ ਹੌਲੀ ਹੁੰਦੇ ਹਨ। ਉਸ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਆਪਣੇ ਸਰਵਰਾਂ 'ਤੇ ਡਾਟਾ ਲਿਖਣ ਦਾ ਇੱਕ ਤੇਜ਼ ਤਰੀਕਾ ਵਿਕਸਿਤ ਕੀਤਾ ਹੈ। ਬਦਕਿਸਮਤੀ ਨਾਲ, ਅੱਜ ਸਵੇਰੇ, ਜਦੋਂ ਅਸੀਂ ਉਸ ਬਦਲਾਅ ਨੂੰ ਅੱਗੇ ਵਧਾਇਆ, ਤਾਂ ਕੁਝ ਖਾਤਾ ਡਾਟਾ ਖਰਾਬ ਹੋ ਗਿਆ ਸੀ। ਇਸ ਨੇ ਸਾਡੇ 0.3% ਉਪਭੋਗਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ।

ਅਸੀਂ Snapchat ਸੇਵਾ 'ਤੇ ਟ੍ਰੈਫਿਕ ਵਿੱਚ ਹੋਏ ਵੱਡੇ ਵਾਧੇ ਨੂੰ ਪੂਰਾ ਕਰਨ ਅਤੇ ਉਤਪਾਦ ਵਿੱਚ ਵੱਡੀ ਤਬਦੀਲੀ ਦੀ ਤਿਆਰੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ। ਹਰ ਰੋਜ਼ ਲੱਖਾਂ snaps ਭੇਜਣ ਨਾਲ਼ , ਕਈ ਵਾਰੀ ਸਾਡੇ ਸਰਵਰਜ਼ ਆਮ ਨਾਲੋਂ ਹੌਲੀ ਹੋ ਜਾਂਦੇ ਹਨ। ਸਮੱਸਿਆ ਦੇ ਹੱਲ ਲਈ ਅਸੀਂ ਆਪਣੇ ਸਰਵਰਜ਼ ਤੇ ਡਾਟਾ ਲਿਖਣ ਲਈ ਤੇਜ਼ ਤਰੀਕਾ ਵਿਕਸਤ ਕੀਤਾ ਹੈ। ਬਦਕਿਸਮਤੀ ਨਾਲ ,ਅੱਜ ਦੀ ਸਵੇਰ, ਜਦੋਂ ਅਸੀਂ ਬਦਲਾਅ ਕੀਤਾ, ਤਾਂ ਕੁਝ ਖਾਤਿਆਂ ਦਾ ਡੇਟਾ ਖਰਾਬ ਹੋ ਗਿਆ, ਜਿਸ ਕਰਕੇ ਸਾਡੇ 0.3% ਵਰਤੋਂਕਾਰ ਪ੍ਰਭਾਵਤ ਹੋਏ। ਜਿਸ ਕਰਕੇ ਸਾਡੇ 0.3% ਵਰਤੋਂਕਾਰ ਪ੍ਰਭਾਵਤ ਹੋਏ।

ਅਸੀਂ ਜਾਣਦੇ ਹਾਂ ਕਿ ਕਿੰਨਾ ਬੇਕਾਰ ਲੱਗਦਾ ਹੈ ਜਦੋਂ Snapchat ਹੌਲੀ ਹੁੰਦਾ ਹੈ ਦੋਸਤਾਂ ਨਾਲ ਸੰਪਰਕ ਵਿਚ ਰਹਿਣ ਅਤੇ ਇਕ ਦੂਜੇ ਨੂੰ ਖੁਸ਼ ਰੱਖਣ ਦਾ ਇਹ ਸਾਡਾ ਮਨਪਸੰਦ ਤਰੀਕਾ ਹੈ ਇਹ ਗੱਲ ਦੁੱਖੀ ਕਰਦੀ ਹੈ ਜਦੋਂ ਅਸੀਂ ਆਪਣੇ ਸਾਰੇ ਸ਼ਾਨਦਾਰ ਸਨੈਪਰਾਂ ਨੂੰ ਆਪਣੀ ਸੇਵਾ ਪ੍ਰਦਾਨ ਨਹੀਂ ਕਰ ਸਕਦੇ।

ਅਸੀਂ ਤੁਹਾਡੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ - Twitter 'ਤੇ , ਈ-ਮੇਲ ਰਾਹੀਂ ,ਅਤੇ Facebook 'ਤੇ। ਅਸੀਂ ਉਨ੍ਹਾਂ ਸਾਰਿਆਂ ਤੱਕ ਪਹੁੰਚ ਕਰ ਰਹੇ ਹਾਂ ਜੋ ਪ੍ਰਭਾਵਤ ਹੋਏ ਹਨ ਤਾਂ ਜੋ ਅਸੀਂ ਉਨ੍ਹਾਂ ਖਾਤਿਆਂ ਤੱਕ ਪਹੁੰਚ ਬਹਾਲੀ ਦੀ ਪ੍ਰਕਿਰਿਆ ਸ਼ੁਰੂ ਕਰ ਸਕੀਏ ਜੇ ਤੁਹਾਨੂੰ ਮੁਸ਼ਕਲਾਂ ਆਉਣਾ ਜਾਰੀ ਰਹਿੰਦਾ ਹੈ ਤਾਂ ਕਿਰਪਾ ਕਰਕੇ ਸਾਡੇ ਧਿਆਨ ਵਿੱਚ ਲਿਆਵੋ: support@snapchat.com

ਕੁਝ ਬਹੁਤ ਹੀ ਸ਼ਾਨਦਾਰ ਉਤਪਾਦਾਂ ਦੀਆਂ ਘੋਸ਼ਣਾਵਾਂ ਹੋਣ ਵਾਲੀਆਂ ਹਨ - ਸਾਡੇ ਨਾਲ ਬਣੇ ਰਹੋ ਅਤੇ ਸਨੈਪ ਲੈਣ ਦਾ ਅਨੰਦ ਮਾਣਦੇ ਰਹੋ ! ਸਾਨੂੰ ਸੱਚਮੁੱਚ ਬਹੁਤ ਅਫ਼ਸੋਸ ਹੈ ਕਿ ਅੱਜ ਅਸੀਂ ਤੁਹਾਨੂੰ ਨਿਰਾਸ਼ ਕੀਤਾ। ਸਾਨੂੰ ਸੱਚਮੁੱਚ ਬਹੁਤ ਅਫ਼ਸੋਸ ਹੈ ਕਿ ਅੱਜ ਅਸੀਂ ਤੁਹਾਨੂੰ ਨਿਰਾਸ਼ ਕੀਤਾ

ਖਬਰਾਂ 'ਤੇ ਵਾਪਸ ਜਾਓ